e-Learning

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਵਿਡ - 19 ਦੀ ਮਹਾਮਾਰੀ ਤੋਂ ਸੁਰਖਿਅਤ ਰੱਖਣ ਲਈ ਜਿਲਾ - ਪ੍ਰਸ਼ਾਸਨ, ਰਾਜ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਤੇ ਆਦੇਸ਼ਾਂ ਦਿੱਤੇ ਜਾ ਰਹੇ ਹਨ ਆਪਾਂ ਸਾਰੀਆਂ ਨੇ ਇਹਨਾਂ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਘਰ ਵਿੱਚ ਹੀ ਰਹਿ ਕੇ ਆਪਣੀ ਪੜਾਈ ਵੱਲ ਧਿਆਨ ਦੇਣਾ ਹੈ | ਇਸ ਸਬੰਧੀ ਆਪ ਨੂੰ ਹੇਠ ਲਿਖੇ Online Link ਦਿੱਤੇ ਜਾ ਰਹੇ ਹਨ ਜੋ ਆਪ ਨੂੰ ਆਨਲਾਈਨ ਪੜਾਈ ਵਿਚ ਸਹਾਇਤਾ ਦੇਣਗੇ |

ਜੇਕਰ ਆਪ ਆਪਣੀ ਕਲਾਸ ਦੇ ਸਿਲੈਬਸ / ਪੇਪਰ ਸਬੰਧੀ ਕੋਈ ਸਮਸਿਆ ਪੇਸ਼ ਆਉਂਦੀ ਹੈ ਤਾਂ ਤੁਸੀਂ ਆਪਣੀ - ਆਪਣੀ ਕਲਾਸ ਦੇ ਪ੍ਰੋਫੈਸਰ ਸਾਹਿਬਾਨ ਨਾਲ ਸੰਪਰਕ ਕਰਕੇ ਇਸ ਦਾ ਹੱਲ ਕਢ ਸਕਦੇ ਹੋ|

ਪ੍ਰੋਫੈਸਰ ਸਾਹਿਬਾਨਾਂ ਦੇ ਫੋਂਨ ਨੰਬਰ:

Name Department Contact No.
Amrinder Kaur Punjabi 95308 87000
Ashok Kumar Economics 98784 57861
Gazal Economics 98729 83560
Himani Joshi Commerce 97809 03377
Jasmine Commerce 73073 99499
Jaspreet Kaur Mathematics 97806 10220
Jyoti Trithani Commerce 73077 52218
Kavita Commerce 98034 16997
Nancy Commerce 78889 53054
Parminder Singh Rekhi English 98153 35733
Ram Kumar Computer Science 94637 36891
Ravinder Sharma Punjabi 94638 45621
Reetu Kapoor Commerce 94460 50782
Rekha Rani Commerce 62802 58026
Satinder Kaur Commerce 94641 45554
Shashi Bala Commerce Instructor 94638 11105
Taran Kaur Commerce 99880 02243
Vaneeta Garg Commerce 94179 76419


ਆਸ ਹੈ ਕਿ ਇਸ ਮੁਸ਼ਿਕਲ ਘੜੀ ਵਿੱਚ੍ਹ ਤੁਸੀਂ ਸਾਰੇ ਵਿਦਿਆਰਥੀ ਘਰ ਬੈਠ ਕੇ ਆਪਣੀ ਪੜਾਈ ਜਾਰੀ ਰੱਖੋਗੇ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋਗੇ |

This document was last modified on: 28-03-2020